ਨਿਯੁਕਤ ਮੈਂਬਰ

ਟਰਾਇਬਯੂਨਲ ਮੈਂਬਰ ਕਿਵੇਂ ਨਿਯੁਕਤ ਕੀਤੇ ਜਾਂਦੇ ਹਨ?

ਸਰਕਾਰ ਜਾਂ ਹੋਰ ਇੱਕਠ ਜੋ ਟਰਾਇਬਯੂਨਲ ਸਥਾਪਿਤ ਕਰਦਾ ਹੈ ਆਮ ਤੌਰ ਤੇ ਟਰਾਇਬਯੂਨਲ ਮੈਂਬਰਾਂ ਨੂੰ ਨਿਯੁਕਤ ਕਰਦਾ ਹੈ।
ਸਧਾਰਣ ਨਿਯਮ ਦੇ ਤੋਰ ਤੇ, ਮੈਂਬਰ ਨੂੰ ਉਹਨਾਂ ਮਸਲਿਆਂ ਬਾਰੇ ਮੁਹਰਤ ਅਤੇ ਤਕਨੀਕੀ ਜਾਣਕਾਰੀ ਕਰਕੇ ਚੁਣਿਆ ਜਾਂਦਾ ਹੈ ਜਿਨ੍ਹਾਂ ਨੂੰ ਉਨ੍ਹਾਂ ਨੇ ਜਾਚਣਾ ਹੈ।