ਫੈਸਲੇ ਨਾਲ ਸਹਿਮਤ ਨਹੀਂ

Home > ਐਡਮਨਿਸਟ੍ਰੇਟਿਵ ਲਾਅ ਕੀ ਹੈ ? > ਫੈਸਲੇ ਨਾਲ ਸਹਿਮਤ ਨਹੀਂ
Share/Save/Bookmark print page

ਜੇ ਤੁਸੀਂ ਫੈਸਲੇ ਨਾਲ ਸਹਿਮਤ ਨਹੀ ਤਾਂ ਕੀ?

ਜੇ ਤੁਸੀਂ ਆਪਣੇ ਕੇਸ ਵਿਚ ਟਰਾਇਬਯੂਨਲ ਦੇ ਫੈਸਲੇ ਨਾਲ ਸਹਿਮਤ ਨਹੀਂ ਤਾਂ ਕਈ ਵਾਰੀ ਤੁਸੀਂ ਕੇਸ ਦੀ ਅਪੀਲ ਅਦਾਲਤੀ ਮੁੜ-ਵਿਚਾਰ ਦੀ ਕਾਰਵਾਈ ਰਾਹੀਂ ਅਦਾਲਤ ਵਿਚ ਕਰ ਸਕਦੇ ਹੋ

ਸਿਰਫ ਤੁਹਾਡਾ ਟਰਾਇਬਯੂਨਲ ਦੇ ਫੈਸਲੇ ਨਾਲ ਸਹਿਮਤ ਨਾ ਹੋਣਾ ਹੀ ਕਾਫ਼ੀ ਨਹੀਂ ਕਿ ਜਿਸ ਨਾਲ ਤੁਹਾਨੂੰ ਅਦਾਲਤ ਰਾਂਹੀ ਮੁੜ-ਵਿਚਾਰ ਦਾ ਹੱਕ ਮਿਲ ਜਾਵੇਗਾ- ਤੁਹਾਂਨੂੰ ਇਹ ਵੀ ਦਰਸਾਉਣਾ ਪਵੇਗਾ ਕਿ ਟਰਾਇਬਯੂਨਲ ਦੀ ਕਾਰਵਾਈ ਵਿਚ ਨੁਕਸ ਸੀ ਜਾਂ ਅਡੱਜੂਡੀਕੇਟਰ ਨੇ ਕਾਨੂੰਨ, ਅਧਿਕਾਰ-ਖੇਤਰ, ਜਾਂ ਨਿੱਰਪਖਤਾ ਵਿਚ ਕੋ ਗਲਤੀ ਕੀਤੀ ਸੀ