ਵਿਦਿਅਕ ਬੁਲਾਰੇ

Home > ਵਿਦਿਅਕ ਬੁਲਾਰੇ
Share/Save/Bookmark print page

ਕੀ ਤੁਸੀ ਐਡਮਨਿਸਟ੍ਰੇਟਿਵ

ਲਾਅ ਦੇ ਬੁਲਾਰੇ ਲੱਭ ਰਹੇ ਹੋ?
ਕਈ ਟਰਾਇਬਯੂਨਲਾਂ ਦੇ ਕੋਲ ਵਿਦਿਅਕ ਬੁਲਾਰੇ ਜਾਣਕਾਰੀ ਦੇਣ ਲਈ ਉਪਲਬਧ ਹਨ। ਜੇ ਤੁਹਾਡਾ ਸਕੂਲ ਜਾਂ ਸੰਸਥਾ ਇਸ ਵਿਵਸਥਾ ਨੂੰ ਵਰਤਣਾ ਚਾਹੁੰਦੀ ਹੈ ਤਾਂ ਵਿਸ਼ੇ ਦੇ ਹਿਸਾਬ ਨਾਲ ਬੁਲਾਰੇ ਦੇ ਸੰਪਰਕ ਦੀ ਜਾਣਕਾਰੀ ਸੱਜੇ ਹਿੱਸੇ ਸੂਚੀ ਵਿਚ ਲਭੋ। ਇਹ ਜਾਣਨ ਲਈ ਕੀ ਕੋਈ ਇੰਗਲਿਸ਼ ਤੋਂ ਸਿਵਾਏ ਕਿਸੇ ਹੋਰ ਭਾਸ਼ਾ ਵਿੱਚ ਉਪਲਬਧ ਹੈ ਬੁਲਾਰੇ ਨੂੰ ਸਿੱਧਾ ਸੰਪਰਕ ਕਰੋ ।