ਅਪਾਹਜ ਵਿਅਕਤੀਆਂ ਲਈ ਮਦਦ

Home > ਮਦਦ ਲੈਣੀ > ਅਪਾਹਜ ਵਿਅਕਤੀਆਂ ਲਈ ਮਦਦ
Share/Save/Bookmark print page

BC Coalition of People with Disabilities

ਬੀਸੀ ਕੋਲੀਸ਼ਨ ਆਫ਼ ਪੀਪਲ ਵਿਦ ਡਿਸਅਬਿਲਟੀਸ ਦੇ ਵਕੀਲ ਅਪਾਹਜ ਵਿਅਕਤੀਆਂ ਦੀਆਂ ਭੱਤਿਆਂ ਲਈ ਅਰਜ਼ੀਆਂ ਦੇਣ ਅਤੇ ਭੱਤਿਆਂ ਦੀ ਮਨਾਹੀ ਦੀਆਂ ਅਪੀਲਾਂ ਲਈ ਟਰਾਇਬਯੂਨਲ ਦੀ ਸੁਣਵਾਈ ਵਿਚ ਮਦਦ ਕਰਦੇ ਹਨ:

o ਅਪਾਹਜ ਵਿਅਕਤੀਆਂ ਦੀਆਂ ਬੀਸੀ ਰੁਜ਼ਗਾਰ ਅਤੇ ਮਦਦ ਲਈ ਅਰਜ਼ੀਆਂ, ਮੁੜ-ਵਿਚਾਰ ਅਤੇ ਟਰਾਇਬਯੂਨਲਾਂ;

o ਸੂਚੀ ਸੀ ਸਿਹਤ ਭੱਤੇ; ਅਤੇ

o ਸੀ ਪੀ ਪੀ ਅਪਾਹਜ ਭੱਤੇ

MS Society, BC Division

ਮਲਟੀਪਲ ਸਲਰੋਸਿਸ ਸੋਸਾਇਟੀ ਮਲਟੀਪਲ ਸਲਰੋਸਿਸ ਵਾਲੇ ਲੋਕਾਂ ਦੀ ਇਹਨਾਂ ਮਸਲਿਆਂਤੇ ਮਦਦ ਪ੍ਰਦਾਨ ਕਰਦੀ ਹੈ:ਮੱਨੁਖੀ ਹੱਕਾਂ, ਕੈਨੇਡੀਅਨ ਪੈਨਸ਼ਨ ਪਲੈਨ, ਅਪਾਹਜਾਂ ਲਈ ਭੱਤੇ, ਅਤੇ ਰੁਜ਼ਗਾਰ ਵਿਤਕਰਾ