ਟੈਲੀਫੋਨ ‘ਤੇ ਸਲਾਹ ਲਉ

Home > ਮਦਦ ਲੈਣੀ > ਟੈਲੀਫੋਨ ‘ਤੇ ਸਲਾਹ ਲਉ
Share/Save/Bookmark print page

LawLINE

ਲਾਅਲਾਇਨ ਬੀਸੀ ਦੀ ਲੀਗਲ ਸਰਵਿਸਸ ਸੋਸਾਇਟੀ ਵਲੋਂ ਚਲਾਈ ਜਾਂਦੀ ਟੈਲੀਫੋਨ ਸੇਵਾ ਹੈ ਜੇ ਫੋਨ ਕਰਨ ਵਾਲਾ ਵਕੀਲ ਦਾ ਖਰਚਾ ਨਹੀਂ ਕਰ ਸਕਦਾ ਅਤੇ ਲੀਗਲ ਏਡ ਲਈ ਯੋਗ ਨਹੀਂ ਹੈ ਤਾਂ ਇਹ ਮੁਫ਼ਤ ਕਾਨੂੰਨੀ ਜਾਣਕਾਰੀ ਅਤੇ ਹੋਰ ਸਾਧਨਾਂ ਦਾ ਹਵਾਲਾ ਪ੍ਰਦਾਨ ਕਰਦੀ ਹੈ। ਕਾਮਿਆਂ ਦੇ ਹਰਜ਼ਾਨੇ ਦੇ ਦਾਅਵੇ ਤੋਂ ਇਲਾਵਾ ਪ੍ਰਬੰਧਕੀ ਕਾਨੂੰਨ ਦੇ ਮਸਲਿਆਂ ਬਾਰੇ ਮਦਦ ਅਤੇ ਸਲਾਹ ਉਪਲਬਧ ਹੈ।

Tenants Rights Action Coalition (TRAC)

ਟੈਨੰਟਸ ਰਾਇਟਸ ਐਕਸ਼ਨ ਕੋਅਲੀਸ਼ਨ ਕਿਰਾਏਦਾਰਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਣਕਾਰੀ ਲੈਣ ਲਈ ਟੈਲੀਫੋਨ ਸੇਵਾ ਪ੍ਰਦਾਨ ਕਰਦੀ ਹੈ।