ਟਰਾਇਬਯੂਨਲਾਂ ਦੇ ਹੱਕ ਤੇ ਫਾਇਦੇ
ਕਈ ਟਰਾਇਬਯੂਨਲ ਤੁਹਾਡੇ ਹੱਕ ਤੇ ਫਾਇਦੇ ਬਾਰੇ ਫੈਸਲਾ ਕਰਦੇ ਹਨ।
ਉਦਾਹਰਣ ਦੇ ਤੋਰ ਤੇ ਇੰਮੀਗੇਰਸ਼ਨ ਅਤੇ ਰਫਿਉਜੀ ਬੋਰਡ ਫੈਸਲਾ ਕਰਦੇ ਹਨ ਕੋਣ ਕੈਨਡਾ ਵਿਚ ਰਹਿ ਸਕਦਾ ਹੈ। ਉਹ ਬੋਰਡ ਕਾਨੂੰਨ ਨੂੰ ਧਿਆਨ ਵਿਚ ਰੱਖ ਕੇ ਅਰਜ਼ੀ ਦੇਣ ਵਾਲੇ ਦਾ ਕੈਨਡਾ ਰਹਿਣ ਦੇ ਹੱਕ ਦਾ ਫੈਸਲਾ ਦਿੰਦਾ ਹੈ। ਹੋਰ ਟਰਾਇਬਯੂਨਲ, ਮਨੁੱਖ ਹੋਰ ਕੀ ਫਾਇਦੇ ਲਈ ਹੱਕਦਾਰ ਹੈ ਦਾ ਫੈਸਲਾ ਕਰਦੇ ਹਨ। ਉਦਾਹਰਣ ਦੇ ਤੋਰ ਤੇ ਇੰਪਲੌਏਮੈਂਟ ਅਤੇ ਸਹਾਇਤਾ ਦਾ ਅਪੀਲ ਟਰਾਇਬਯੂਨਲ ਫੈਸਲਾ ਕਰੇਗਾ ਕਿ ਤੁਸੀਂ ਆਮਦਨ ਦੀ ਸਹਾਇਤਾ ਦੇ ਹੱਕਦਾਰ ਹੋ ਜਾਂ ਨਹੀਂ।
Federal
CPP and OAS: Office of the Commissioner CPP/OAS Review Tribunals
Hears appeals from decisions regarding the Canada Pension Plan, Old Age Security, Social Security Agreements, and claims that the legislation is discriminatory under the Charter of Rights and Freedoms.
Provincial
Mental disorders (criminal cases): BC Review Board
Reviews decisions about people who have been charged with offences under the Criminal Code in respect of whom verdicts of “not criminally responsible on account of mental disorder or unfit to stand trial on account of mental disorder”, have been rendered.
Mental health: Mental Health Review Board
Conducts hearings under the BC Mental Health Act.


