ਐਡਮਨਿਸਟ੍ਰੇਟਿਵ ਟਰਾਇਬਯੂਨਲਸ

Home > ਐਡਮਨਿਸਟ੍ਰੇਟਿਵ ਟਰਾਇਬਯੂਨਲਸ
Share/Save/Bookmark print page
ਪ੍ਰਸ਼ਾਸ਼ਕੀ ਨਿਆਂ ਸੰਮਤੀਆਂ ਦੀਆਂ ਕਿਸਮਾਂ

ਪ੍ਰਸ਼ਾਸ਼ਕੀ ਨਿਆਂ ਸੰਮਤੀਆਂ ਦੀਆਂ ਕਿਸਮਾਂ

BC Admin Law Directory

ਵਿਸ਼ੇਸ਼ ਮੁਹਾਰਤ ਰੱਖਣ ਵਾਲੇ ਸਰਕਾਰ ਦੇ ਬੋਰਡ, ਏਜੰਸੀਆਂ ਅਤੇ ਕਮਿਸ਼ਨਾਂ ਨੂੰ – ਸਧਾਰਣ ਤੋਰ ਤੇ ਟਰਾਇਬਯੂਨਲ ਕਿਹਾ ਜਾਂਦਾ ਹੈ- ਟਰਾਇਬਯੂਨਲ ਕਾਨੂੰਨ ਬਣਾਉਂਦੇ ਤੇ ਫੈਸਲੇ ਦਿੰਦੇ ਹਨ ਜੋ ਬਿ੍ਟੀਸ਼ ਕੋਲੰਬੀਅਨਾਂ ਦੀ ਜਿਦੰਗੀ ਤੇ ਅਸਰ ਪਾਉਂਦੇ ਹਨ।

ਇਥੇ ਨਗਰਪਾਲਿਕਾ, ਸੂਬਈ  ਅਤੇ ਕੇਂਦਰੀ ਸੈਂਕੜੇ ਹੀ ਟਰਾਇਬਯੂਨਲ ਹਨ । ਬੀ ਸੀ ਐਡਮਿਨ ਲਾਅ ਡਾਇਰੈਕਟਰੀ ਵਿਚ ਕੈਨੇਡੀਅਨ ਕੇਂਦਰੀ ਅਤੇ ਸੂਬਾ ਟਰਾਇਬਯੂਨਲ ਹਨ। ਜਿਆਦਾ ਜਾਣਕਾਰੀ ਲਈ ਜਿਸ ਟਰਾਇਬਯੂਨਲ ਵਿਚ ਤੁਹਾਨੂੰ ਦਿਲਚਸਪੀ ਹੈ ਪਹਿਲੇ ਅਖਰ ਜਾਂ ਕਿਸਮ ਦੇ ਨਾਲ ਲਭੋ

Search Alphabetically

A B C D E F G H I J K L M N O P Q R S T U V W X Y Z

Search By Type of Tribunal

ਵਿਵਾਦ ਹੱਲ ਕਰਨ ਵਾਲੇ ਟਰਾਇਬਯੂਨਲ

ਟਰਾਇਬਯੂਨਲਾਂ ਦੇ ਹੱਕ ਤੇ ਫਾਇਦੇ

ਖਾਸ ਪੇਸ਼ਾ ਵਾਲਿਆਂ ਬਾਰੇ ਸ਼ਿਕਾਇਤਾਂ ਦੇ ਟਰਾਇਬਯੂਨਲ

ਰੈਗੂਲੇਟਰੀ ਟਰਾਇਬਯੂਨਲ

ਅਪੀਲ ਟਰਾਇਬਯੂਨਲ